12 ਸਤੰਬਰ 1897 ਨੂ ਅੰਗ੍ਰੇਜ਼ੀ ਫੌਜ਼ ਦੀ 36ਵੀੰ ਰੇਜਿਮੇੰਟ ਨੂ ਕਰੀਬਨ 10,000 ਅਫਰੀਦੀ ਪਠਾਨਾਂ ਨੇ ਸਾਰਾਗੜੀ, ਕਿਲਾ ਲੋਖਾਰਟ --NWFP ਸੂਬਾ (ਹੁਣ ਪਾਕਸਤਾਨ) ਵਿਖੇ ਘੇਰੇ ਵਿਚ ਲੈ ਲਿਆ! (ਇਹ ਅਫਰੀਦੀ ਪਠਾਨ ਆਪਣੇ ਆਪ ਨੂ ਪਰਸ਼ਿਆ-ਇਰਾਨ ਦੇ ਇਕ ਪੁਰਾਣੇ ਬਾਦਸ਼ਾਹ ਫਰੀਉੱਦੀਨ ਦੇ ਖਾਨਦਾਨ ਚੋਣ ਦਸਦੇ ਨੇ!) ਇਸ ਖਤਰਨਾਕ ਜੰਗ ਵਿਚ, ਜਿਸਨੂ ਇਥੋਂ ਦੇ ਸਥਾਨਿਕ ਲੋਕ ਤੀਰਾ-ਜੁਧ, ਜਾਂ ਸਾਰਾਗੜੀ ਜੁਧ ਦੇ ਨਾਓਂ ਨਾਲ ਚੇਤੇ ਕਰਦੇ ਨੇ, ਇਹ ਜੁਧ ਹਵਾਲਦਾਰ ਈਸ਼ਰ ਸਿੰਘ ਦੀ ਕਮਾਨ ਹੇਠ 12 ਸਤੰਬਰ 1897 ਨੂ ਲੜੀ ਗਈ ਸੀ! ਅਫਰੀਦੀ ਪਠਾਣਾ ਵੱਲੋਂ ਦਿੱਤੇ ਗਾਏ ਅੰਕੜਿਆਂ ਮੁਤਾਬਕ 200 ਪਠਾਨ ਮਾਰੇ ਗਏ ਸੀ ਅਤੇ 1000 ਪਠਾਨ ਜਖਮੀ ਹੋਏ ਸੀ! ਇਸ ਲੜਾਈ ਦੇ ਅਖੀਰ ਵਿਚ ਸਿਰਫ ਹਵਾਲਦਾਰ ਈਸ਼ਰ ਸਿੰਘ ਜੀ ਹੀ ਜਿਓੰਦੇ ਬਚੇ ਸੀ, ਓਹਨਾ ਦੇ ਚਾਰੇ ਪਾਸੇ ਸੀ ਓਹਨਾ ਦੇ ਸ਼ਹੀਦ ਹੋਏ 20 ਅਮ੍ਰਿਤਧਾਰੀ ਸਿਖ ਫੌਜੀਆਂ ਦੀਆਂ ਛਿਤਰੀਆਂ ਲੋਥਾਂ!
ਬਿਨਾ ਕਿਸੇ ਡਰ ਜਾਂ ਘਬਰਾਹਟ ਦੇ ਇਸ ਕੱਲੇ ਸਿਖ ਹਵਾਲਦਾਰ ਨੇ ਸਿਖ ਕੌਮ ਦੀ ਚੜਦੀ ਕਲਾ (High spirit) ਨੂ ਕਾਇਮ ਰਖਦਿਆਂ ਆਪਣੇ ਅਖੀਰਲੇ ਸਾਹ ਤਕ ਇਹਨਾ ਪਠਾਨਾਂ ਨਾਲ ਕਈ ਘੰਟਿਆਂ ਤਕ ਮੋਰਚਾ ਲਿਆ! ਇੰਜ ਓਹਨਾ ਸਾਰੇ ਹੀ 21 ਸਿਖ ਅਮ੍ਰਿਤ ਧਾਰੀ ਫੌਜੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਵਿਤਰ ਬਚਨਾਂ ਨੂ ਮੁਖ ਰਖਦੇ ਹੋਏ ..."ਸਵਾ ਲਾਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ!!" ਨੂ ਸੁਫਲਾ ਕੀਤਾ! ਇਹਨਾ ਸਾਰੇ 21 ਸਿਖ ਫੌਜੀਆਂ ਨੂ ਇਹਨਾ ਦੀ ਸ਼ਹਾਦਤ ਤੋਂ ਬਾਦ ਫੌਜ਼ ਦੇ ਸਭ ਤੋਂ ਉਚੇਚੇ ਬਹਾਦਰੀ ਦੇ ਤਮਗੇ.... INDIAN ORDER OF MERITT (IOM) ਦੇ ਨਾਲ ਸਤਿਕਾਰਿਆ ਗਿਆ ! ਇਹ ਤਮਗਾ ਅੱਜ ਦੇ ਵੇਲੇ ਪਰਮ ਵੀਰ ਚੱਕਰ ਦੇ ਤੁੱਲ ਹੈ! ਏਡੀ ਵੱਡੀ ਗਿਣਤੀ ਵਿਚ ਇਸ ਤੋਂ ਪਹਿਲਾਂ ਇਕੋ ਦਿਨ ਵਿਚ ਕਿਸੇ ਵੀ ਮੁਲਕ ਵੱਲੋਂ, ਕਿਸੇ ਵੀ ਥਾਂ ਤੇ ਇੰਨੇ ਬਹਾਦਰੀ ਦੇ ਤਮਗੇ ਨਹੀਂ ਸੀ ਵੰਡੇ ਗਏ! ਇਹਨਾ ਸਿਖਾਂ ਦੀ ਲਾਸ਼ਾਨੀ ਬਹਾਦਰੀ ਦੇ ਕਿੱਸੇ ----ਫੌਜੀ ਇਤਿਹਾਸ ਵਿਚ ਬੇਜੋੜ ਨੇ! ਜਦੋਂ ਇਹਨਾ ਸਿਖ ਫੌਜੀਆਂ ਦੀ ਬੇਮਿਸਾਲ ਬਹਾਦਰੀ ਅਤੇ ਸ਼ਹਾਦਤ ਦੀ ਖਬਰ ਇੰਗਲੈਂਡ ਪੁਜੀ ਤਾਂ ਬ੍ਰਿਟਿਸ਼ ਪਾਰਲੀਆਮੇੰਟ ਨੇ ਆਪਣਾ ਇਕ ਖਾਸ ਇਜਲਾਸ ਸੱਦ ਕੇ ਸਾਰੇ ਹੀ ਮੈਮਬਰਾਂ ਵੱਲੋਂ ਇਹਨਾ ਸਾਰੇ ਹੀ 21 ਸਿਖ ਫੌਜੀਆਂ ਨੂ ਓਹਨਾ ਦੀ ਲਾਸ਼ਾਨੀ ਬਹਾਦਰੀ ਅਤੇ ਫੇਰ ਸ਼ਹਾਦਤ ਤੇ ਦੋ ਮਿੰਟ ਦਾ ਮੌਨ (ਚੁੱਪੀ) ਰਖ ਕੇ ਆਪਣੀ ਸ਼ਰਧਾਂਜਲੀ ਪੇਸ਼ ਕੀਤੀ ! ਓਹਨਾ ਦੀ ਯਾਦਗਾਰ ਵਿਚ ਇਹ ਲਫਜ਼ ਲਿਖੇ ਗਏ ਕਿ ..."ਇਸ ਹਾਊਸ ਦੇ ਸਾਰੇ ਮੈਮਬਰ ਸਾਰਾ ਗੜੀ ਦੇ ਸਿਖਾਂ ਦੀ ਇਸ ਬੇ ਮਿਸਾਲ ਬਹਾਦਰੀ ਦੀ ਕਦਰ ਕਰਦੇ ਹੋਏ ਫਖਰ ਮਸੂਸ ਕਰਦੇ ਨੇ! ਬ੍ਰਿਟਿਸ਼ ਅਤੇ ਭਾਰਤੀ 36 ਵੀੰ ਸਿਖ ਰੇਜਿਮੇੰਟ ਦੀ ਬਹਾਦਰੀ ਤੇ ਫਖਰ ਕਰਦੇ ਹੋਏ ਕੋਈ ਸੰਗ ਮਸੂਸ ਨਹੀਂ ਕਰਣਗੇ ਜੇਕਰ ਓਹਨਾ ਦੀ ਸ਼ਾਨ ਵਿਚ ਇਹ ਲਫਜ਼ ਲਿਖੇ ਜਾਣ ਕਿ ...'ਜਿਸ ਫੌਜ਼ ਵਿਚ ਇਹੋ ਜਿਹੇ ਬਹਾਦਰ ਸਿਖ ਹੋਣ, ਓਹ ਫੌਜ਼ ਕਦੇ ਵੀ, ਕਿਸੇ ਵੀ ਜੰਗ ਵਿਚ ਕਦੀ ਵੀ ਹਾਰ ਨਹੀਂ ਸਕਦੀ! ' ਇਹਨਾ ਸਾਰੇ 21 ਸਿਖ ਫੌਜੀਆਂ ਦੀ ਸ਼ਹਾਦਤ ਤੋਂ ਬਾਦ ਲਾਸ਼ਾਨੀ ਬਹਾਦਰੀ ਲਈ ਬਹਾਦਰੀ ਦੇ ਇਨਾਮਾ ਅਤੇ ਤਮਗਿਆਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਏਡੀ ਵੱਡੀ ਗਿਣਤੀ ਵਿਚ ਕਿਸੇ ਇਕ ਦਿਨ ਵਿਚ ਇਨੇ ਉਚੇਚੇ ਬਹਾਦਰੀ ਦੇ ਇਨਾਮਤ ਇਸ ਤੋਂ ਪਹਿਲਾਂ ਕਦੀ ਨਹੀਂ ਸੀ ਵੰਡੇ ਗਏ!
सितंबर 12, 1897, सेना के ब्रिटिश 36 वीं रेजिमेंट किले lokharata --NWFP राज्य (अब pakasatana) में लगभग 10,000 ले लिया अफरीदी सारागढ़ी में निकाल दिया, घेराबंदी! (अफरीदी पठान अपने आप को ईरान के एक पुराने राजा phariudina की परासिया कीमत घर दे!) इस खतरनाक युद्ध है, जो यहां तक कि स्थानीय लोग तीर-युद्ध, या सारागढ़ी अब युद्ध, युद्ध हवलदार आइशर साथ याद में सिंह की कमान में 12 सितंबर, 1897 को लड़ा गया था! अफरीदी पठानों द्वारा आंकड़ों के अनुसार 200 सैंग पाथन की मौत हो गई और 1000 पठान घायल! यह लड़ाई अंत में केवल jiode हवलदार ईश्वर सिंह के साथ छोड़ दिया गया था, उनके आसपास के लोगों को 20 को मार डाला गया Amritdhari सैनिकों के शव chitariam!
किसी डर या व्यक्तिगत अधिकारों हवलदार की शर्मिंदगी के बिना कई घंटों तक मोर्चा उनका अंतिम सांस डाल रखने के लिए, सिख राष्ट्र इलाज कला (उच्च आत्मा) के इन निकाल दिया! इस प्रकार ध्यान में रखते हुए रहने वाले गुरु गोबिंद सिंह छाप की धार पवित्र शब्द ... सभी 21 सिख सैनिकों "एक चौथाई मिलियन से एक laraum tabai गोबिंद सिंह kahaum !!" विजयी हो! ये उनमें से शहादत के बाद सभी 21 सिख सैनिकों सेना के वर्तमान वीरता पदक .... MERITT (आईओएम) के भारतीय आदेश के साथ महिमा कर रहे थे! यह पदक दिन के दौरान परम वीर चक्र की तरह है! तक एडी एक ही दिन में किसी भी देश में सबसे बड़ी संख्या, वितरित किए गए पदक इतना साहस पर किसी भी स्थान नहीं था! इन सिखों की अतुलनीय वीरता के किस्से ---- सैन्य इतिहास में अद्वितीय! कैपिटल जब असाधारण बहादुरी और सैनिकों इंग्लैंड ब्रिटिश के बलिदान की खबर paraliameta सभी 21 सभी maimabaram की एक विशेष सत्र फोन सैनिकों को उनके अतुलनीय वीरता और शहादत और उसके बाद दो मिनट का मौन (चुप्पी) डाल एक श्रद्धांजलि प्रस्तुत! उनके स्मारक में, शब्द है कि लिखा गया था ... ", विजयी होकर masusa सिखों की खाड़ी उदाहरण बहादुरी सदन के maimabara सभी पूरे किले सराहना करते हैं! एक गर्व और ब्रिटिश और भारतीय 36 वीं सिख रेजिमेंट की बहादुरी लिखित शब्द के साथ masusa नहीं होगा अगर उनकी गरिमा ... जो वे इस तरह के एक बहादुर सेना, सेना जानने के लिए, किसी भी युद्ध में कभी नहीं कभी हार कर सकते हैं! '21 सिख सैनिकों की इन शहादत शरीर के बाद बहादुरी और वीरता के लिए नी पुरस्कार किसी भी एक दिन वितरित की एक बड़ी संख्या इस से पहले कभी नहीं था में पदक और एडी ऐसे विशिष्ट कौशल inamata के साथ सम्मानित कर रहे थे!
On September 12, 1897, nearly 10,000 Afri scholars from the 36th Regiment of the English army took over the Saragarhi, Qila Lakhtar - NWFP Province (now Paktan)! (It is the Afridi Pathana itself Parashya - Describing the dynasty selection of an old king of Iran, Firuddin!) In this dangerous war, the local people here, who are reminded by the names of the Trivandrum or Saragarhi warri, On September 12, 1897, under the command of Singh, was fought! According to statistics provided by Afridi Pathana, 200 Pathans were killed and 1000 were injured in Pathan! At the end of this battle, only Hawaldar ਸ਼ਰshar Si ਸਿੰਘgh had survived, he was surrounded by the bodies of 20 Amritdhari Sikhs, who were martyred.
The Sikh Havildar, without any fear or distraction, upheld the Sikh spirit of high spirit, till his last breath, with these Pathans for several hours. So, all 21 Sikh Amritdhari soldiers kept Guru Gobind Singh ji's holy words in front of him ... "One lakh to one lakham tanea Gobind Singh Naam Name!" New! After all these 21 Sikh soldiers were honored with the highest gallantry medal of the army .... INDIAN ORDER OF MERITT (IOM) after their martyrdom! This medal is today equivalent to the Param Vir Chakra! Before that, in any number of days, in any given country, there were no mediocre medals at any place! The stories of the deadly bravery of these Sikhs ---- are unmatched in military history! When the news of the unprecedented bravery and martyrdom of these Sikh soldiers came to Britain, the British Parliamentary Party convened a special session and all the 21 Sikh soldiers should keep a two-minute silence on the martyrdom of martyrdom and then martyrdom. Presented his tribute to him! In his memorial, these words were written ... "All the members of this house,
Examples appreciate the valor and feel frank! The British and Indian 36th Sikhs will not miss the regiment's bravery and bravery, in the honor of them, if the words are written ... 'The army that has such brave Sikhs, they will never fight, in any war May never be defeated! 'After the martyrdom of all these 21 soldiers, the gallantry prizes and medals were awarded to gallantry gallantry and in such a large number of such a great number of gallantry prizes were never given before!
Comments
Post a Comment
Please leave a comment or any suggestion